|
ਬਠਿੰਡਾ, 27 ਜਨਵਰੀ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਅੱਜ ਡੇਰਾ ਸਿਰਸਾ ਮੁਖੀ ਨਾਲ ਬੰਦ ਦਰਵਾਜਾ ਮੀਟਿੰਗ ਕੀਤੀ ਅਤੇ ਪੰਜਾਬ ਚੋਣਾਂ ਲਈ ਹਮਾਇਤ ਦੀ…. ਸੰਯੁਕਤ ਰਾਸ਼ਟਰ, 27 ਜਨਵਰੀ (ਪੰਜਾਬ ਮੇਲ)-ਮੈਕਸੀਕੋ ’ਚ ਤਿਆਰ 2 ਕਰੋੜ ਡਾਲਰ ਦੀ 16 ਕਿਲੋ ਕੋਕੀਨ ਜਿਹੜੀ ਪਾਰਸਲ ਦੇ ਰੂਪ ’ਚ ਸੰਯੁਕਤ ਰਾਸ਼ਟਰ ਦੇ ਹੈਡਕੁਆਟਰ ਪਹੁੰਚੀ, ਨੂੰ ਜ਼ਬਤ ਕੀਤਾ ਗਿਆ ਹੈ। ਸੰਯੁਕਤ…. ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)- ਪਰਵਾਸੀ ਭਾਰਤੀਆਂ ਲਈ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਸਬੰਧਤ ਦੇਸ਼ਾਂ ਵਿੱਚ ਹੀ ਵੋਟਾਂ ਪਾਉਣ ਦਾ ਪ੍ਰਬੰਧ ਕਰਨ ਦੇ ਆਸਾਰ ਬਣ ਰਹੇ ਹਨ ਕਿਉਂਕਿ ਪਰਵਾਸੀ ਭਾਰਤੀ…. ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ। ਚੋਣ ਕਮਿਸ਼ਨ ਵੱਲੋਂ 30 ਜਨਵਰੀ ਨੂੰ ਪਵਾਈਆਂ ਜਾਣ ਵਾਲੀਆਂ ਵੋਟਾਂ ਲਈ ਪ੍ਰਬੰਧ ਜਲੰਧਰ, 27 ਜਨਵਰੀ (ਮੇਜਰ ਸਿੰਘ)-ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਵਿਚ ਸਿਰਫ਼ 48 ਘੰਟੇ ਦਾ ਸਮਾਂ ਰਹਿ ਗਿਆ ਹੈ ਤੇ ਚੋਣ ਪ੍ਰਚਾਰ ਅੱਜ ਸ਼ਾਮ ਹੀ ਬੰਦ ਹੋ ਜਾਣਾ ਹੈ, ਪਰ ਰਾਜ ਪੱਧਰ ’ਤੇ ਰਾਜਸੀ ਪਾਰਟੀਆਂ ਵਿਚਕਾਰ…. ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)-ਸਿਆਸੀ ਪਾਰਟੀਆਂ ਦੇ ਵੋਟਾਂ ਮੌਕੇ ਪੋਲਿੰਗ ਬੂਥ ਖ਼ਤਮ ਕਰਨ ਦੇ ਆਪਣੇ ਪਹਿਲੇ ਫ਼ੈਸਲੇ ਤੋਂ ਪਿੱਛੇ ਹਟਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ…. ਟੋਰਾਂਟੋ, 27 ਜਨਵਰੀ (ਪੰਜਾਬ ਮੇਲ)- ਕੈਨੇਡਾ ਅਤੇ ਅਮਰੀਕਾ ਵੱਲੋਂ ਮੌਜੂਦਾ ਦਰਪੇਸ਼ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ…. ਅਬੂਜਾ, 27 ਜਨਵਰੀ (ਪੰਜਾਬ ਮੇਲ)-ਨਾਇਜੀਰੀਆ ਦੇ ਉ¤ਤਰ ਪੂਰਬੀ ਇਲਾਕੇ ਵਿਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ 15 ਵਪਾਰੀਆਂ ਦਾ ਕਤਲ ਕਰ ਦਿੱਤਾ। ਇਹ ਵਪਾਰੀ ਜਮਫ਼ਾਰਾ ਰਾਜ ਦੇ ਬਰਨਿਕਮਰਾਜੀ ਬਾਜ਼ਾਰ ਵਿਚ… ਸਿਡਨੀ, 27 ਜਨਵਰੀ (ਪੰਜਾਬ ਮੇਲ)- ਆਸਟ੍ਰੇਲੀਆ ਦਿਵਸ ਅਤੇ ਭਾਰਤੀ ਗਣਤੰਤਰ ਦਿਵਸ ਇੱਕੋ ਹੀ ਦਿਨ 26 ਜਨਵਰੀ ਨੂੰ ਹੋਣ ਕਾਰਨ ਇਹ ਦਿਨ ਆਸਟ੍ਰੇਲੀਆ ’ਚ ਧੂਮਧਾਮ ਨਾਲ ਮਨਾਇਆ ਗਿਆ। ਆਸਟ੍ਰੇਲੀਆ ਭਰ ’ਚ…. ਆਕਲੈਂਡ, 27 ਜਨਵਰੀ (ਪੰਜਾਬ ਮੇਲ)-ਨਿਊਜ਼ੀਲੈਂਡ ਵਿਖੇ ਪਹਿਲਾਂ ਆਈ.ਟੀ. ਦੀ ਪੜ੍ਹਾਈ, ਫਿਰ ਨੌਕਰੀ ਲੱਭਣ ਲਈ ਇਕ ਸਾਲ ਬਤੀਤ ਕੀਤਾ ਤੇ ਹੁਣ ਕੁੱਕਰੀ ਦੀ ਪੜ੍ਹਾਈ ਕਰਕੇ ਪੱਕੇ ਤੌਰ ’ਤੇ ਇਥੇ ਦਾ ਵਸਨੀਕ ਬਣਨ… ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)-ਅੰਨਾ ਹਜ਼ਾਰੇ ਨੇ ’ਭਿਸ਼ਟਾਚਾਰ ਬਦਲੇ ਥੱਪੜ’ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਉਠੇ ਵਿਵਾਦ ਤੋਂ ਆਪਣੇ-ਆਪ ਨੂੰ ਲਾਂਭੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਹਿੰਸਾ ਦੀ ਵਕਾਲਤ ਨਹੀਂ ਕੀਤੀ…. ਲੰਡਨ, 27 ਜਨਵਰੀ (ਪੰਜਾਬ ਮੇਲ)-ਬੀ.ਬੀ.ਸੀ. ਏਸ਼ੀਅਨ ਨੈ¤ਟਵਰਕ ਦੀ ਮਸ਼ਹੂਰ ਪੰਜਾਬੀ ਪੇਸ਼ਕਾਰਾ ਸੋਨੀਆ ਦਿਓਲ 3 ਮਾਰਚ, 2012 ਨੂੰ ਬੀ ਬੀ ਸੀ ਛੱਡ ਕੇ ਵੈਨਕੂਵਰ ਵਿਆਹ ਕਰਵਾ ਕੇ ਵੱਸਣ ਦੀ ਤਿਆਰੀ ਕਰ ਰਹੀ ਹੈ।… ਲੂਵਨ (ਬੈਲਜੀਅਮ), 27 ਜਨਵਰੀ (ਪੰਜਾਬ ਮੇਲ)-ਬੀਤੇ ਦਿਨੀਂ ਹੀਰਿਆਂ ਦੇ ਵਪਾਰੀ ਦਾ ਐਂਟਵਰਪਨ ਵਿਚ ਕਤਲ ਕਰ ਦਿੱਤਾ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਕਿਹਾ ਕਿ ਪ੍ਰਵੀਨ ਪਟੇਲ… Delhi 26 January (Punjab Mail USA) Famous Punjabi writer and Ex-member of Raj Sabha Kartar Singh Duggal passed away at his Delhi residence. He was 95 years old. His body will be consigned to flames in the afternoon at Lodhi Road cremation ground. ਨਿਊਯਾਰਕ, 25 ਜਨਵਰੀ (ਪੰਜਾਬ ਮੇਲ)- ਕੈਲੀਫੋਰਨੀਆ ਰਹਿੰਦੇ ਇਕ ਭਾਰਤੀ-ਅਮਰੀਕੀ ਨੇ ਹਰਿਮੰਦਰ ਸਾਹਿਬ ਵਿਰੁੱਧ ‘ਨਸਲੀ’ ਟਿੱਪਣੀਆਂ ਕਰਕੇ ਸਾਰੇ ਸਿੱਖ ਭਾਈਚਾਰੇ ਦਾ ਮਖੌਲ ਉਡਾਉਣ ਲਈ ਅਮਰੀਕੀ ਟਾਕ ਸ਼ੋਅ ਦੇ… ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)- 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਅੱਜ ਇਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆ ਗਿਆ। ਹੁਣ ਅਮਰੀਕਾ ਵਿਚ ਰਹਿੰਦੇ ਰੇਸ਼ਮ… ਲੁਧਿਆਣਾ, 25 ਜਨਵਰੀ (ਪੰਜਾਬ ਮੇਲ)-ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਬਣਾਏ ਗਏ 92 ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਅੱਜ ਤੱਕ ਕਦੇ ਵੀ ਆਮਦਨ ਕਰ ਰਿਟਰਨ ਨਹੀਂ ਭਰੀ, ਇਨ੍ਹਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ…. ਚੰਡੀਗੜ੍ਹ, 25 ਜਨਵਰੀ (ਪੰਜਾਬ ਮੇਲ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਆਲੋਕ ਸਿੰਘ ਨੇ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਦੀ ਜ਼ਮਾਨਤ…. ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)-ਵੱਖ-ਵੱਖ ਖੇਤਰਾਂ ਵਿਚ ਸ਼ਾਨਾਮੱਤੀ ਕਾਰੁਗਜ਼ਾਰੀ ਬਦਲੇ 109 ਸ਼ਖ਼ਸੀਅਤਾਂ ਨੂੰ ਗਣਤੰਤਰ ਦਿਵਸ ਮੌਕੇ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ 19 ਔਰਤਾਂ…. ਰਾਲੇਗਨ ਸਿੱਧੀ, 25 ਜਨਵਰੀ (ਪੰਜਾਬ ਮੇਲ)-ਗਾਂਧੀਵਾਦੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਜਦੋਂ ਭ੍ਰਿਸ਼ਟਾਚਾਰ ਸਹਿਣ ਕਰਨ ਦੀ ਕਿਸੇ ਵਿਅਕਤੀ ਦੀ ਯੋਗਤਾ ਜਵਾਬ ਦੇ ਦਿੰਦੀ ਹੈ ਤਾਂ ਉਸ ਦੇ ਕੋਲ ’ਥੱਪੜ’ ਮਾਰਨ ਤੋਂ ਇਲਾਵਾ ਕੋਈ ਹੋਰ… ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)-ਖ਼ਤਰਨਾਕ ਅਪਰਾਧੀ ਅਬੂ ਸਲੇਮ ਦੀ ਹਵਾਲਗੀ ਸਬੰਧੀ ਪੁਰਤਗਾਲ ਦੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਖ਼ਿਲਾਫ਼ ਭਾਰਤ ਵੱਲੋਂ ਉਥੋਂ ਦੀ ਸੰਵਿਧਾਨਕ ਅਦਾਲਤ ਵਿਚ ਅਪੀਲ ਕੀਤੀ…. ਪੁਣੇ, 25 ਜਨਵਰੀ (ਪੰਜਾਬ ਮੇਲ)- ਇਕ ਬੱਸ ਡਰਾਈਵਰ ਨੇ ਸਵੇਰੇ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਬੁੱਧਵਾਰ ਸਵੇਰੇ ਅੰਨ੍ਹੇਵਾਹ ਬੱਸ ਚਲਾ ਕੇ 9 ਵਿਅਕਤੀਆਂ ਦੀ ਜਾਨ ਲੈ ਲਈ ਤੇ 27 ਹੋਰਾਂ ਨੂੰ ਜ਼ਖਮੀ ਕਰ ਦਿੱਤਾ।…. ਚੰਡੀਗੜ੍ਹ, 25 ਜਨਵਰੀ (ਪੰਜਾਬ ਮੇਲ)-ਕੱਲ੍ਹ ਜਿਸ ਜਥੇਬੰਦੀ ਡਬਲਿਊ.ਐਸ.ਪੀ. ਨੇ ਚੰਡੀਗੜ੍ਹ ਦਾ ਡੀ.ਸੀ. ਦਫਤਰ, ਸੈਕਟਰ 17 ਤੇ ਬੁੜੈਲ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਅੱਜ ਉਸੇ ਜਥੇਬੰਦੀ ਨੇ ਅੱਜ ਚੰਡੀਗੜ੍ਹ…. ਚੰਡੀਗੜ੍ਹ, 25 ਜਨਵਰੀ (ਪੰਜਾਬ ਮੇਲ)-ਭਾਰਤੀ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਅੱਜ ਇਹ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਿਸੇ ਕਿਸਮ ਦੇ ਚੋਣ ਸਰਵੇਖਣ ਦੇ ਪ੍ਰਸਾਰਣ ’ਤੇ ਚੋਣਾਂ ਦੇ ਪਹਿਲੇ ਗੇੜ ਭਾਵ ਮਨੀਪੁਰ ਵਿਖੇ 28…. ਚੋਣਾਂ ਦੌਰਾਨ ਮੀਡੀਏ ਦਾ ਰੋਲ ਹਮੇਸ਼ਾ ਹੀ ਬੜਾ ਅਹਿਮ ਰਹਿੰਦਾ ਹੈ। ਇਸੇ ਕਰਕੇ ਮੀਡੀਏ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਵੀ ਕਿਹਾ ਜਾਂਦਾ ਹੈ। ਮੀਡੀਏ ਨੇ ਹੀ ਆਪਣੀ ਨਿਰਪੱਖ, ਬੇਬਾਕ ਅਤੇ ਸੰਤੁਲਿਤ ਰਿਪੋਰਟਿੰਗ ਦੇ ਕੇ ਵੋਟਰਾਂ ਤੱਕ ਸਹੀ ਜਾਣਕਾਰੀ ਪਹੁੰਚਾਉਣੀ ਹੁੰਦੀ ਹੈ।…. ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)-ਕੈਲੀਫੋਰਨੀਆਂ ਦੇ ਸ਼ਹਿਰ ਫਰੀਮੋਟ ਵਿਚ ਰਹਿਣ ਵਾਲੇ ਸੁਖੀ ਚਾਹਲ ਨੂੰ ਪੰਜਾਬ ਵਿਚ ਗਿਆ ਨੂੰ ਉਸ ਦੀ ਮੁਹਾਲੀ ਸਥਿਤ ਰਹਿਣ ਵਾਲੀ ਭੈਣ ਦੇ ਘਰੋਂ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ…. ਵੈਨਕੂਵਰ, 24 ਜਨਵਰੀ (ਪੰਜਾਬ ਮੇਲ)– ਇਕ ਹੋਣਹਾਰ ਪੰਜਾਬੀ ਪੁਲਿਸ ਅਫਸਰ ਨੂੰ ਕਤਲ ਕਰਨ ਵਾਲੇ ਕੈਲੀਫੋਰਨੀਆ ਦੇ 21 ਸਾਲਾ ਪੰਜਾਬੀ ਗੁਰਪਿੰਦਰ ਸਿੰਘ ਨੂੰ ਜ਼ਿੰਦਗੀ ਦੇ 29 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰਨੇ ਪੈਣਗੇ। ਉਸ ਨੇ ਬਿਨਾਂ ਕਿਸੇ ਕਾਰਨ ਬੇਕਰਜ਼ਫੀਲਡ ਦੇ…. ਜਲੰਧਰ, 24 ਜਨਵਰੀ (ਪੰਜਾਬ ਮੇਲ)- 30 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਲਈ ਬੜੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਚੱਪਾ-ਚੱਪਾ ਅੱਤਵਾਦ ਦੇ ਸਮੇਂ ਵਾਂਗ ਬੀ.ਐਸ.ਐਫ. ਅਤੇ ਹੋਰ ਸੁਰੱਖਿਆ ਬਲਾਂ ਦੇ ਕਰਮਚਾਰੀਆਂ…. ਸੈਕਰਾਮੈਂਟੋ, 24 ਜਨਵਰੀ (ਪੰਜਾਬ ਮੇਲ)- ਪੰਜਾਬ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਨ. ਆਰ. ਆਈ. ਫਰੰਟ ਯੂ. ਐਸ. ਏ. ਦੇ ਚੇਅਰਮੈਨ ਸ. ਗੁਰਜਤਿੰਦਰ ਸਿੰਘ ਰੰਧਾਵਾ, ਮੁੱਖ ਸਰਪ੍ਰਸਤ ਪਾਲ ਸਹੋਤਾ, ਪ੍ਰਧਾਨ ਸੁੱਖੀ ਘੁੰਮਣ ਨੇ ਇਕ ਸਾਂਝੇ ਬਿਆਨ ’ਚ ਸਮੂਹ ਪ੍ਰਵਾਸੀ…. ਮੋਹਾਲੀ, 24 ਜਨਵਰੀ (ਪੰਜਾਬ ਮੇਲ)- ਪੁਲਿਸ ਨੇ ਫੇਜ਼-3 ਏ ਵਿਖੇ ਮਾਈਕ੍ਰੋ ਟਾਵਰ ਨੇੜੇ ਨਾਕੇ ਦੌਰਾਨ ਦੋ ਔਰਤਾਂ ਕੋਲੋਂ 2 ਲੱਖ 18 ਹਜ਼ਾਰ ਰੁਪਏ ਤੇ 9350 ਅਮਰੀਕੀ ਡਾਲਰ ਬਰਾਮਦ ਕੀਤੇ ਹਨ। ਇਹ ਰਕਮ ਜ਼ਬਤ ਕਰ ਲਈ ਗਈ ਹੈ।…. ਅੰਮ੍ਰਿਤਸਰ, 24 ਜਨਵਰੀ (ਪੰਜਾਬ ਮੇਲ)- 2 ਵਕਤ ਦੀ ਰੋਟੀ ਮੁਸ਼ਕਿਲ ਨਾਲ ਜੁਟਾਉਣ ਵਾਲਾ 60 ਸਾਲਾ ਰਿਕਸ਼ਾ ਚਾਲਕ ਚੋਣ ਮੈਦਾਨ ’ਚ ਉਤਰਿਆ ਹੈ। ਮਹਿੰਦਰ ਸਿੰਘ ਨਾਮੀ ਉਕਤ ਰਿਕਸ਼ਾ ਚਾਲਕ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਸਰ (ਪੂਰਬ) ਤੋਂ ਚੋਣ ਲੜ ਰਿਹਾ ਹੈ, ਜਿੱਥੇ 30…. ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)- ਬੇਸ਼ੱਕ ਪੰਜਾਬ ਦੀ ਰਾਜਨੀਤੀ ਅਤੇ ਇਥੇ ਦੇ ਮੁੱਖ ਰਾਜਨੀਤਕ ਦਲਾਂ ’ਚ ਕਰੋੜਪਤੀਆਂ ਦਾ ਬੋਲਾਬਾਲਾ ਹੈ ਪਰ ਇਨ੍ਹਾਂ ਦਲਾਂ ਨੇ ਅਜਿਹੇ ਵੀ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਹਨ, ਜਿਨ੍ਹਾਂ ਦੀ ਅਸਲ ਜਾਇਦਾਦ 1 ਲੱਖ ਰੁਪਏ ਤੋਂ ਵੀ ਘੱਟ…. ਸਿਆਟਲ, 24 ਜਨਵਰੀ (ਗੁਰਚਰਨ ਸਿੰਘ ਢਿੱਲੋਂ)- ਕੈਂਟ ਪਾਰਕ ਅਤੇ ਰੀਕ੍ਰੇਸ਼ਨ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਸੈਰ ਸਪਾਟੇ ਵਾਸਤੇ ਕੈਂਟ ਵਿਚ ਟਰੈਲਜ਼ ਬਣਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਵੇਂ ‘ਸ਼ੂਜ਼ ਕਰੀਕ ਟਰੈਲ’ ਅਤੇ ‘ਇੰਟਰ-ਅਰਬਨ ਟਰੈਲ’ ਪਹਿਲੇ ਬਣ…. ਗਿੱਦੜਬਾਹਾ, 24 ਜਨਵਰੀ (ਪੰਜਾਬ ਮੇਲ)- ਹਲਕਾ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਵੱਲੋਂ ਗਿੱਦੜਬਾਹਾ ਵਿਚ…. ਜਲੰਧਰ, 24 ਜਨਵਰੀ (ਪੰਜਾਬ ਮੇਲ)- ਕਈ ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ’ਚ ਕੁਝ ਅਜਿਹੇ ਬਜ਼ੁਰਗ ਵੀ ਹਨ ਜਿਹੜੇ ਪੰਜਾਬ ਦੀਆਂ ਆਉਂਦੀਆਂ ਅਸੈਂਬਲੀ ਚੋਣਾਂ ’ਚ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਵੋਟ ਪਾਉਣਗੇ। ਉਨ੍ਹਾਂ ਅੰਦਰ ਇਸ ਗੱਲ ਨੂੰ ਲੈ ਕੇ…. ਕੈਲੀਫੋਰਨੀਆ, 24 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਟੀ.ਵੀ. ਚੈਨਲ ਐਨ.ਬੀ.ਸੀ. ’ਤੇ ਪ੍ਰਸਾਰਿਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਜੇਅ ਲੇਨੋ ਨਾਮੀ ਵਿਅਕਤੀ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ’ਤੇ ਵਿਦੇਸ਼ੀਂ ਰਹਿੰਦੇ ਸਿੱਖਾਂ…. ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)-ਹਰਿਮੰਦਰ ਸਾਹਿਬ ਅੰਮ੍ਰਿਤਸਰ ਬਾਰੇ ਐਨ.ਬੀ.ਸੀ. ਟੈਲੀਵੀਜ਼ਨ ਚੈਨਲ ਦੇ ਪੇਸ਼ਕਾਰ ਜੇਯ ਲੇਨੋ ਦੀਆਂ ਟਿੱਪਣੀਆਂ ਪ੍ਰਤੀ ਅਮਰੀਕੀ ਸਰਕਾਰ ਦੀ ਪ੍ਰਤੀਕਿਰਿਆ ਤੋਂ ਨਾਰਾਜ਼ ਭਾਰਤ ਸਰਕਾਰ ਨੇ ਅੱਜ ਇਥੇ ਅਮਰੀਕਾ ਦੇ ਸੀਨੀਅਰ ਕੂਟਨੀਤਕ…. ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਨੌਜਵਾਨਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਦੀ ਜਾਣਕਾਰੀ ਦੇਣ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਹੁਣ ਮਾਈਕ੍ਰੋ ਬਲਾਗਿੰਗ ਵੈਬਸਾਈਟ ਟਵਿੱਟਰ ਨਾਲ ਜੁੜ ਗਏ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਦੇ…. ਕੈਲੀਫੋਰਨੀਆ, 24 ਜਨਵਰੀ (ਕੁਲਵੀਰ ਹੇਅਰ)-ਜਿਵੇਂ ਜਿਵੇਂ ਪੰਜਾਬ ਵਿਚ ਚੋਣਾਂ ਦੀ ਤਰੀਕ ਲਾਗੇ ਆ ਰਹੀ ਹੈ ਵਿਦੇਸ਼ਾਂ ਵਿਚ ਪੰਜਾਬੀ ਵੀ ਸਰਗਰਮ ਹੋ ਰਹੇ ਹਨ। ਇਸੇ ਲੜਕੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਯੂਥ ਕੈਲੀਫੋਰਨੀਆਂ ਇਕਾਈ ਦੀ ਇਕ ਅਹਿਮ ਮੀਟਿੰਗ…. ਸਿਆਟਲ, 24 ਜਨਵਰੀ (ਗੁਰਚਰਨ ਸਿੰਘ ਢਿੱਲੋਂ)-ਭਾਰਤੀ ਕੁਸ਼ਤੀ ਟੀਮ ਫਰੀ ਸਟਾਈਲ, ਗਰੀਕੋ ਰੋਮਨ ਸਟਾਈਲਜ਼ ਅਤੇ ਲੜਕੀਆਂ ਸਮੇਤ 45 ਪਹਿਲਵਾਨ ਤੇ ਆਫੀਸਰਜ ਇਕ ਮਹੀਨੇ ਦੇ ਸਿਖਲਾਈ ਕੈਂਪ ਵਾਸਤੇ ਕਲਾਰਾਡੋ ਸਪਰਿੰਗ ਪਹੁੰਚੇ ਹੋਏ ਹਨ। ਜਿਥੇ ਹਰਗੋਬਿੰਦ ਸਿੰਘ ਚੀਫ… ਵੈਨਕੂਵਰ, 24 ਜਨਵਰੀ (ਪੰਜਾਬ ਮੇਲ)- ਬੀ.ਸੀ. ਸੁਪਰੀਮ ਕੋਰਟ ’ਚ ਕੋਕੀਨ ਦੀ ਸਮਗਲਿੰਗ ਸਬੰਧੀ ਦੋਸ਼ਾਂ ’ਚ ਘਿਰੇ ਡਰੱਗ ਡੀਲਰ ਨੇ 26 ਜਨਵਰੀ 1986 ਨੂੰ ਪੱਤਰਕਾਰ ਤਾਰਾ ਸਿੰਘ ਹੇਅਰ ਦੇ ਸਰੀ ਸਥਿਤ ਦਫ਼ਤਰ ’ਚ ’ਬੰਬ’ ਰੱਖਣ ਦਾ ਖੁਲਾਸਾ ਇਕ ‘ਅੰਡਰਕਵਰਡ’ ਅਫਸਰ…. ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)-ਦਿੱਲੀ ਹਾਈ ਕੋਰਟ ਨੇ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਉਸ ਅਪੀਲ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਜਿਸ ਵਿਚ ਉਸ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਵਿਚੋਂ ਇਕ ਵਿਚ ਉਸ ਦੇ ਖਿਲਾਫ ਹੇਠਲੀ ਅਦਾਲਤ ਵਲੋਂ ਦੋਸ਼ ਆਇਦ…. ਦੁਬਈ, 24 ਜਨਵਰੀ (ਪੰਜਾਬ ਮੇਲ)- ਬਹਿਰੀਨ ਦੇ ਹਮਦ ‘ਚ ਕੰਮ ਕਰ ਰਹੇ ਚਾਰ ਭਾਰਤੀ ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਕਾਰਬਨ ਮੋਨੋਆਕਸਾਈਡ ਦੇ ਪ੍ਰਭਾਵ ਕਾਰਨ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਇਕੱਠੇ ਕੰਮ ਰਹੇ ਮਜ਼ਦੂਰਾਂ ਨੇ ਸੌਣ ਤੋਂ ਪਹਿਲਾਂ…. ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)-ਆਪਣੇ ਜੁਰਮਾਂ ਲਈ ਪੂਰੀ ਸਜ਼ਾ ਭੁਗਤ ਚੁੱਕੇ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਨਾ ਕੀਤੇ ਜਾਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਪਾਈ ਹੈ। ਪੈਂਥਰਸ ਪਾਰਟੀ ਦੇ ਮੁੱਖੀ ਪ੍ਰੋਫੈਸਰ ਭੀਮ ਸਿੰਘ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ…. ਗੁਹਾਟੀ, 24 ਜਨਵਰੀ (ਪੰਜਾਬ ਮੇਲ)-ਉ¤ਤਰੀ ਪੂਰਬੀ ਖੇਤਰ ਵਿਚ ਸਭ ਤੋਂ ਵੱਢੇ ਆਤਮ ਸਮਰਪਣ ਸਮਾਰੋਹਾਂ ’ਚ ਇਕ ਦੌਰਾਨ ਅੱਜ 9 ਸੰਗਠਨਾਂ ਨਾਲ ਸਬੰਧਤ 1855 ਅੱਤਵਾਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਸਾਹਮਣੇ ਹਥਿਆਰਾਂ ਨੂੰ ਵਿਦਾਈ ਦਿੱਤੀ ਅਤੇ…. ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)– ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਬਾਰੇ ਅਮਰੀਕੀ ਟੀ.ਵੀ. ਦੇ ਇਕ ਮਸ਼ਹੂਰ ਪ੍ਰੋਗਰਾਮ ਪੇਸ਼ ਕਰਤਾ ਜੇਯ ਲੇਨੋ ਦੀ ਟਿੱਪਣੀ ’ਤੇ ਭਾਰਤ ਨੇ ਤਿੱਖਾ ਇਤਰਾਜ਼ ਪ੍ਰਗਟਾਇਆ ਹੈ। ਐ¤ਨ.ਬੀ.ਸੀ. ਚੈਨਲ ’ਤੇ ਪ੍ਰਸਾਰਿਤ ਹੋਣ ਵਾਲੇ ‘ਦੀ…. ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਆਈ.ਟੀ. ਪੇਸ਼ੇਵਰਾਂ ਦੇ ਇਕ ਗਰੁੱਪ ਨੇ ਅਮਰੀਕੀ ਸੈਨੇਟਰਾਂ ਨੂੰ ਇਕ ਮੁੱਖ ਇਮੀਗਰੇਸ਼ਨ ਸੁਧਾਰ ਬਿਲ ਨੂੰ ਪਾਸ ਕਰਨ ਦੀ ਅਪੀਲ ਕੀਤੀ। ਇਹ ਬਿਲ ਪਾਸ ਹੋ ਜਾਣ ਦੀ ਸੂਰਤ ਵਿਚ ਭਾਰਤ ਅਤੇ ਚੀਨ ਵਰਗੇ ਮੁਲਕਾਂ…. ਮਾਨਸਾ, 24 ਜਨਵਰੀ (ਪੰਜਾਬ ਮੇਲ)-ਜ਼ਿਲਾ ਮਾਨਸਾ ਦੇ ਕਸਬਾ ਬਰੇਟਾ ਵਿਖੇ ਗੈਰ-ਕਾਨੂੰਨੀ ਸ਼ਰਾਬ ਵੇਚਣ ਤੇ ਮੋਟਰ-ਗੱਡੀਆਂ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਔਰਤਾਂ ’ਤੇ ਪੁਲਸੀਆ ਕਹਿਰ ਟੁੱਟਿਆ ਹੈ। ਪੁਲਿਸ ਮੁਲਾਜ਼ਮਾਂ ਨੇ ਔਰਤਾਂ ਨੂੰ ਥਾਣੇ ਵਿਚ ਬੰਦ ਕਰਨ ਪਿੱਛੋਂ ਬੁਰੀ ਤਰ੍ਹਾਂ…. ਨਵੀਂ ਦਿੱਲੀ, 23 ਜਨਵਰੀ (ਪੰਜਾਬ ਮੇਲ)- ਵੋਟਰਾਂ ਨੂੰ ਜਾਗਰੂਕ ਕਰਨ ਅਤੇ ਚੋਣਾਂ ’ਚ ਹਿੱਸਾ ਲੈਣ ਲਈ ਵਧੀਆ ਮੀਡੀਆ ਪ੍ਰਚਾਰ ਲਈ ਚੋਣ ਕਮਿਸ਼ਨ ਕੌਮੀ ਪੁਰਸਕਾਰ ਪ੍ਰਦਾਨ ਕੀਤੇ ਜਾਣ ਬਾਰੇ ਵਿਚਾਰ ਕਰ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਸ੍ਰੀ ਐਸ.ਵਾਈ. ਕੁਰੈਸ਼ੀ ਨੇ ਕਿਹਾ ਕਿ ਛਾਜਲੀ, 23 ਜਨਵਰੀ (ਪੰਜਾਬ ਮੇਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਪਾਰਟੀ ਤੋਂ ਬਾਗੀ ਹੋ ਚੋਣਾਂ ਲੜ ਰਹੇ ਜ਼ਿਲ੍ਹਾ ਸੰਗਰੂਰ ਦੇ ਤਿੰਨ ਹਲਕਿਆਂ ਤੋਂ ਬਾਗੀ ਉਮੀਦਵਾਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਲਈ ਕੱਢ ਦਿੱਤਾ ਹੈ। ਜ਼ਿਲ੍ਹਾ…. ਚੰਡੀਗੜ੍ਹ, 23 ਜਨਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਸਿਆਸੀ ਸਰਗਰਮੀਆਂ ’ਚ ਹਿੱਸਾ ਲੈਣ ਅਤੇ ਡਿਊਟੀ ’ਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਕਪੂਰਥਲਾ ਥਾਣੇ ਦੇ ਐਸ.ਐਚ.ਓ. ਸਮੇਤ 5 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ…. ਗੂਹਲਾ ਚੀਕਾ, 23 ਜਨਵਰੀ (ਪੰਜਾਬ ਮੇਲ)- ਗੂਹਲਾ ਪੁਲੀਸ ਨੇ ਥੇਹ ਬੁਟਾਨਾ ਪਿੰਡ ਦੇ ਡੇਰਾ ਦਸਮੇਸ਼ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ’ਚ ਬਲਦੇਵ ਸਿੰਘ ਉਰਫ ਬਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਗੁਰਦੁਆਰੇ ਦੇ ਗ੍ਰੰਥੀ ਜਸਵਿੰਦਰ ਸਿੰਘ…. ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)-ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਪੋਲਿੰਗ ਏਜੰਟ ਬਣਾਇਆ ਜਾ ਸਕਦਾ ਹੈ। ਦਫਤਰ ਮੁੱਖ ਚੋਣ ਅਧਿਕਾਰੀ ਪੰਜਾਬ…. ਦੇਹਰਾਦੂਨ, 22 ਜਨਵਰੀ (ਪੰਜਾਬ ਮੇਲ)-ਚੋਣ ਕਮਿਸ਼ਨ ਨੇ ਦੇਸ਼ ਵਿਚ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਸਮੇਂ ਦੌਰਾਨ ਐਗਜ਼ਿਟ ਪੋਲ ’ਤੇ ਪਾਬੰਦੀ ਲਾ ਦਿੱਤੀ ਹੈ। ਇਕ ਬਿਆਨ ਵਿਚ ਉ¤ਤਰਾਖੰਡ ਦੀ ਮੁੱਖ ਚੋਣ…. ਜਲੰਧਰ, 22 ਜਨਵਰੀ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਹੁਣ ਚੋਣ ਮੈਦਾਨ ਵਿਚ ਉਤਰੀਆਂ ਸਿਆਸੀ ਪਾਰਟੀਆਂ ਦੇ ਸਟਾਰ ਕੰਪੇਨਰਾਂ ਨੂੰ ਵੀ ਸਹਿਣੀ ਪੈ ਰਹੀ ਹੈ।…. ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਹੋਰ ਬਾਗੀ ਕਾਂਗਰਸੀ ਉਮੀਦਵਾਰਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਹਲਕਾ…. ਲੁਧਿਆਣਾ, 22 ਜਨਵਰੀ (ਪੰਜਾਬ ਮੇਲ)-ਪੁਲਿਸ ਤੇ ਲੀਡਰਾਂ ਨਾਲ ਦਹਿਸ਼ਤ ਫੈਲਾਉਣ ਦੀ ਸ਼ਰਾਰਤ ਦੋ ਨੌਜਵਾਨਾਂ ਨੂੰ ਮਹਿੰਗੀ ਪੈ ਗਈ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰ ਲਿਆ ਹੈ। ਦੋਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ…. ਲੁਧਿਆਣਾ, 22 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਥੇ ਪੰਜਾਬ ਵਾਸੀਆਂ ਦੇ ਭਵਿੱਖ ਲਈ ਵਾਅਦਿਆਂ ਤੇ ਦਾਅਵਿਆਂ ਨੂੰ ਪੇਸ਼ ਕਰਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਇਸ ’ਚ ਹਰ ਵਰਗ ਦੇ ਲੋਕਾਂ…. ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ )-ਪੰਜਾਬ ਵਿਚ ਜਦੋਂ ਵੀ ਵਿਧਾਨ ਸਭਾ ਚੋਣਾਂ ਵਿਚ ਭਾਰੀ ਪੋਲਿੰਗ ਹੋਈ ਹੈ, ਸਰਕਾਰ ਦਾ ਤਖਤਾ ਪਲਟ ਗਿਆ। ਅੰਕੜੇ ਦੱਸਦੇ ਹਨ ਕਿ ਲੋਕ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੋਲਿੰਗ ਹਮੇਸ਼ਾ ਵੱਧ ਹੁੰਦੀ ਹੈ ਪਰ ਪੰਜਾਬ…. ਜਲੰਧਰ, 21 ਜਨਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਨੂੰ ਲੈ ਕੇ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਖ ਰਖਦਿਆਂ ਸੱਟਾ ਮਾਫੀਆ ਹੋਰ ਵੀ ਸਰਗਰਮ ਹੋ ਗਿਆ ਹੈ। ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ 5 ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ,…. ਜਲੰਧਰ, 21 ਜਨਵਰੀ (ਪੰਜਾਬ ਮੇਲ)-ਗੁਰੂ ਰਵਿਦਾਸ ਨਗਰ ਵਿਚ ਇਕ ਨਾਬਾਲਿਗ ਕੁੜੀ ਨਾਲ ਇਕ ਨੌਜਵਾਨ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਸਥਾਨ ’ਤੇ ਕੁੜੀ ਨਾਲ ਬਲਾਤਕਾਰ ਹੋਇਆ ਹੈ ਉਹ ਸਥਾਨ ਇਕ ਉਮੀਦਵਾਰ…. ਚੰਡੀਗੜ੍ਹ, 21 ਜਨਵਰੀ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਦੌਰਾਨ ਰਾਜਨੀਤਕ ਸਰਗਰਮੀਆਂ ’ਚ ਭਾਗ ਲੈਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਵੱਖ-ਵੱਖ ਵਿਭਾਗਾਂ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ…. ਚੰਡੀਗੜ੍ਹ, 21 ਜਨਵਰੀ (ਪੰਜਾਬ ਮੇਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਨਾਂਅ ਵਾਪਸ ਲੈਣ ਤੋਂ ਇਨਕਾਰ ਕਰਨ ਵਾਲੇ 12 ਬਾਗੀਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਅੱਜ ਬਰਖਾਸਤ ਕੀਤੇ ਜਾਣ ਵਾਲਿਆਂ ਇਨ੍ਹਾਂ…. ਅੰਮ੍ਰਿਤਸਰ, 21 ਜਨਵਰੀ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਵੋਟਾਂ ਹਾਸਲ ਕਰਨ ਲਈ ਡੇਰਾ ਸਿਰਸਾ ਜਾਣ ਵਾਲੇ ਸਿੱਖ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਦੇਸ਼ ਦੌਰੇ ਤੋਂ ਪਰਤੇ ਜਥੇਦਾਰ…. ਨਿਊਯਾਰਕ, 21 ਜਨਵਰੀ (ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਕਾਰੋਬਾਰੀ ਨੂੰ 20 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਮੈਕਸੀਕਨ ਨਸ਼ਾ ਤਸਕਰਾਂ ਦੇ ਲੱਖਾਂ ਡਾਲਰ ਇੱਧਰ-ਉਧਰ ਕਰਨ ਲਈ ਆਪਣੇ ਇਤਰ ਦੇ ਕਾਰੋਬਾਰ ਦੀ ਵਰਤੋਂ ਕੀਤੀ ਸੀ।…. ਟਰਾਂਟੋ, 21 ਜਨਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਕਈ ਰੂਸੀ ਡਿਪਲੋਮੇਟਾਂ ਨੂੰ ਰੁਖਸਤੀ ਕਰ ਦੇਣ ਦੀ ਇਤਲਾਹ ਮਿਲੀ ਹੈ। ਇਹ ਕਾਰਵਾਈ ਹਾਲ ਹੀ ਵਿਚ ਫੜੇ ਗਏ ਕੈਨੇਡੀਅਨ ਨੇਵੀ ਅਫਸਰ ਦੇ ਕੇਸ ਦੀ ਹੀ ਕੜੀ ਸਮਝੀ ਜਾ ਰਹੀ ਹੈ। ਬੀਤੇ ਦਿਨੀਂ ਇਸ ਨੇਵੀ ਅਫਸਰ…. ਨਿਊਯਾਰਕ, 21 ਜਨਵਰੀ (ਪੰਜਾਬ ਮੇਲ)- ਨਿਊਯਾਰਕ ਸਟੇਟ ਇਲਾਕੇ ਲਾਂਗ ਆਈਲੈਂਡ ਦੀ ਨੇਬਰਹੁੱਡ ਵੈਲੀ ਸਟਰੀਮ ਵਿਚ ਇਕ ਪੰਜਾਬੀ ਦੇ ਘਰ ਲੁੱਟਣ ਦੇ ਇਰਾਦੇ ਨਾਲ ਆਏ ਲੁਟੇਰਿਆਂ ਵਿਚੋਂ ਇਕ ਮਾਰਿਆ ਗਿਆ ਜਦਕਿ ਦੂਸਰੇ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।…. ਸਰੀ, 21 ਜਨਵਰੀ (ਪੰਜਾਬ ਮੇਲ)-ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਗੈਂਗਸਟਰ ਸੰਦੀਪ ਦੂਹੜੇ ਦੇ ਕਤਲ ਤੋਂ 48 ਘੰਟੇ ਬਾਅਦ, ਸਰੀ ’ਚ ਹੋਈ ਗੈਂਗ ਹਿੰਸਾ ਦੌਰਾਨ ਇਕ ਹੋਰ ਨੌਜਵਾਨ ਦੀ ਹੱਤਿਆ ਹੋਣ ਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਥੋਂ ਦੇ 13900 ਬਲਾਕ ਅਤੇ 56…. ਨਿਊਜਰਸੀ, 21 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਮਸ਼ਹੂਰ ਟੀ.ਵੀ. ਚੈਨਲ ਐਨ.ਬੀ.ਸੀ. ’ਤੇ ਬੀਤੀ ਰਾਤ ਇਕ ਚਰਚਿਤ ਪਰੋਗਰਾਮ ‘ਟੂਨਾਈਟ ਵਿਦ ਜੇ. ਲੈਨੋ’ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਕਾਰਨ ਸਿੱਖ ਅਤੇ ਪੰਜਾਬੀ ਭਾਈਚਾਰੇ…. ਅੰਮ੍ਰਿਤਸਰ, 21 ਜਨਵਰੀ (ਪੰਜਾਬ ਮੇਲ)-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸਥਾਨਕ ਰਣਜੀਤ ਐਵੀਨਿਊ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਨੰਬਰ ਇਕ ਰਿਹਾ ਸੂਬਾ ਪੰਜਾਬ ਹਰ ਖੇਤਰ ਵਿਚ ਪੱਛੜ ਗਿਆ ਹੈ, ਜਿਸ ਨੂੰ ਸਮੇਂ ਦਾ ਹਾਣੀ ਕਾਂਗਰਸ…. ਦੇਹਰਾਦੂਨ, 21 ਜਨਵਰੀ (ਪੰਜਾਬ ਮੇਲ)- ਟੀਮ ਅੰਨਾ ਨੂੰ ਆਪਣੀ ਬਹੁ-ਪ੍ਰਚਾਰਿਤ ਚੋਣ ਮੁਹਿੰਮ ਦੌਰਾਨ ਉਸ ਸਮੇਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਦੇਹਰਾਦੂਨ ਵਿਖੇ ਉਨ੍ਹਾਂ ਦੀ ਸਟੇਜ ’ਤੇ ਇਕ ਵਿਅਕਤੀ ਨੇ ਜੁੱਤੀ ਸੁੱਟੀ। ਉਸ ਸਮੇਂ ਸਟੇਜ ’ਤੇ ਟੀਮ ਅੰਨਾ ਦੇ ਮੈਂਬਰ…. ਚੰਡੀਗੜ੍ਹ, 21 ਜਨਵਰੀ (ਪੰਜਾਬ ਮੇਲ)-ਪੰਜਾਬ ਉਦਯੋਗ ਵਿਭਾਗ ਦੇ ਡਾਇਰੈਕਟਰ ਰਹਿ ਚੁੱਕੇ ਆਈ.ਏ.ਐਸ. ਅਧਿਕਾਰੀ ਵੀ.ਕੇ. ਜੰਜੂਆ ਵਲੋਂ ਪੰਜਾਬ ਦੇ ਡਿਪਟੀ ਸੀ.ਐਮ. ਸੁਖਬੀਰ ਬਾਦਲ, ਵਿਜੀਲੈਂਸ ਚੀਫ ਸੁਮੇਧ ਸਿੰਘ ਸੈਣੀ ਸਮੇਤ ਕੁਝ ਪੁਲਸ ਅਧਿਕਾਰੀਆਂ ਖਿਲਾਫ ਸੀ.ਜੇ.ਐਮ…. ਲਾਸ ਏਂਜਲਸ, 21 ਜਨਵਰੀ (ਪੰਜਾਬ ਮੇਲ)- ਜਨਮ ਲੈਣ ਵਾਲੇ ਦੁਨੀਆ ਦੇ ਸਭ ਤੋਂ ਛੋਟੇ ਬੱਚਿਆਂ ’ਚੋਂ ਇਕ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਸ ਨੂੰ ਕਰੀਬ ਪੰਜ ਮਹੀਨਿਆਂ ਤੱਕ ਇਨਕਿਊਬੇਟਰ ’ਚ ਰੱਖਿਆ ਗਿਆ। ਮੇਲਿੰਡਾ ਸਟਾਰ ਗੁਇਡੋ ਨਾਂਅ ਦੀ ਬੱਚੀ ਨੂੰ ਲਾਸ ਏਂਜਲਸ…. ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ)- ਕੌਮੀ ਰਾਜਧਾਨੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਮੌਕੇ ਇਤਿਹਾਸਕ ਰਾਜਪਥ ਉਤੇ ਨਿਕਲਣ ਵਾਲੀ ਪਰੇਡ ਦੌਰਾਨ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕਈ ਅਹਿਮ ਪੱਖ ਪੇਸ਼ ਕੀਤੇ ਜਾਣਗੇ। ਇਹ ਜਾਣਕਾਰੀ ਇਹ ਸਾਲਾਨਾ…. ਮੈਲਬੋਰਨ, 21 ਜਨਵਰੀ (ਪੰਜਾਬ ਮੇਲ)-ਆਸਟ੍ਰੇਲੀਆ ’ਚ ਸਿਰਫ ਦੋ ਵੋਟਾਂ ਨਾਲ ਬਹੁਮਤ ਪ੍ਰਾਪਤ ਜੂਲੀਆ ਗਿਲਾਰਡ ਦੀ ਸਰਕਾਰ ਤੋਂ ਇਕ ਆਜ਼ਾਦ ਸੰਸਦ ਐਂਡ੍ਰਿਊ ਵਿਕੀ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਉਸ ਕੋਲ ਹੁਣ ਸਿਰਫ ਇਕ ਸੀਟ ਦਾ ਬਹੁਮਤ ਰਹਿ ਗਿਆ ਹੈ ਅਤੇ…. ਮੁੰਬਈ, 21 ਜਨਵਰੀ (ਪੰਜਾਬ ਮੇਲ)- ਲਕਸ਼ਮੀਕਾਂਤ-ਪਿਆਰੇਲਾਲ ਜੋੜੀ ਦੇ ਪ੍ਰਸਿੱਧ ਸੰਗੀਤਕਾਰ ਪਿਆਰੇਲਾਲ ਅਤੇ ਅਦਾਕਾਰਾ ਅਰੁਣਾ ਇਰਾਨੀ ਨੂੰ ’57ਵੇਂ ਆਈਡੀਆ ਫਿਲਮ ਫੇਅਰ ਐਵਾਰਡਸ 2012’ ਦੌਰਾਨ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਪੁਰਸਕਾਰ ਨਾਲ ਸਨਮਾਨਿਤ…. ਤਰਨਤਾਰਨ, 21 ਜਨਵਰੀ (ਪੰਜਾਬ ਮੇਲ)-ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਉਮਰ ਕੈਦ ਦੀ ਸਜਾ ਪੂਰੀ ਕਰਨ ਅਤੇ ਬਿਮਾਰ ਹੋਣ ਦੇ ਬਾਵਜੂਦ 5 ਸਾਲ ਤੋਂ ਜੇਲ੍ਹ ਵਿਚ ਸੜ ਰਹੇ ਭਾਰਤੀ ਕੈਦੀ ਸੁਰਜੀਤ ਸਿੰਘ ਉਰਫ ਮੱਖਣ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਨਹੀਂ ਹੋ ਸਕੇ।…. ਚੰਡੀਗੜ੍ਹ, 21 ਜਨਵਰੀ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ 30 ਜਨਵਰੀ ਨੂੰ ਹੋ ਰਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ 22 ਜਨਵਰੀ ਨੂੰ ਜਾਰੀ ਕਰੇਗਾ। ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਸ੍ਰੀ ਹਰਚਰਨ ਬੈਂਸ ਨੇ …. ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)- ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਭਾਵੇਂ ਗਰੀਬੀ ਵੱਲ ਧੱਸ ਰਹੀ ਹੈ ਪਰ ਸਿਆਸੀ ਨੇਤਾ ਨਿੱਤ-ਦਿਨ ਅਮੀਰ ਹੁੰਦੇ ਜਾ ਰਹੇ ਹਨ। ਇਸ ਵਾਰ ਮੁੜ ਪੰਜਾਬ ਵਿਧਾਨ ਸਭਾ ਦੀਆਂ…. ਲੁਧਿਆਣਾ, 20 ਜਨਵਰੀ (ਪੰਜਾਬ ਮੇਲ)-ਸਥਾਨਕ ਗਿਆਸਪੁਰਾ ਵਿਚ ਕਾਂਗਰਸ ਦੀ ਰੈਲੀ ਮੌਕੇ ਬੰਬ ਦੀ ਅਫ਼ਵਾਹ ਨੇ ਪੁਲਿਸ ਨੂੰ ਤਿੰਨ ਘੰਟੇ ਤੱਕ ਭਾਜੜ ਪਾਈ ਰੱਖੀ। ਜਾਣਕਾਰੀ ਅਨੁਸਾਰ ਇਸ ਰੈਲੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ… ਜਲੰਧਰ, 20 ਜਨਵਰੀ (ਮੇਜਰ ਸਿੰਘ)-ਇੰਡੀਆ ਟੂਡੇ ਆਰਗੇ ਸੰਸਥਾ ਵੱਲੋਂ ਪੰਜਾਬ ਵਿਧਾਨ ਸਭਾ ਲਈ ਕਰਵਾਏ ਸਰਵੇਖਣ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਦਿੱਤਾ ਗਿਆ ਹੈ। ਜਦਕਿ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ 40… ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੰਨਾ ਤੋਂ ਪਾਰਟੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਖਿਲਾਫ ਆਜ਼ਾਦ ਉਮੀਦਵਾਰ ਭਲਿੰਦਰ ਸਿੰਘ ਨੂੰ ਪਾਰਟੀ… ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਜਵਾਬ ਦਾਇਰ ਕਰਨ ਲਈ ਆਖਰੀ ਮੌਕਾ ਦਿੱਤਾ ਕਿ ਉਹ ਦੱਸੇ ਕਿ ਕੀ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਵਿਚ ਸਿਵਲ…. ਫ਼ਾਜ਼ਿਲਕਾ, 20 ਜਨਵਰੀ (ਪੰਜਾਬ ਮੇਲ)-ਫ਼ਾਜ਼ਿਲਕਾ ਵਾਸੀ ਹਰਪ੍ਰੀਤ ਕੌਰ ਸਪੁੱਤਰੀ ਸੁਰਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਰੀ ਲਿਖਤੀ ਬਿਆਨ ਵਿਚ ਕਿਹਾ ਕਿ ਮੇਰਾ ਵਿਆਹ ਗੁਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲਹਿਰਾ…. ਨਵੀਂ ਦਿੱਲੀ, 20 ਜਨਵਰੀ (ਪੰਜਾਬ ਮੇਲ)-ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਖਾਪ ਪੰਚਾਇਤਾਂ ਵਲੋਂ ਸਜ਼ਾ ਦੇਣ ਦੀ ਕਾਰਵਾਈ ਨੂੰ ਕਾਨੂੰਨ ਦੀ ਘੋਰ ਉਲੰਘਣਾਂ ਦੱਸਦਿਆਂ ਲਾਅ ਕਮਿਸ਼ਨ ਅੱਜ ਇਕ ਬਿੱਲ ਦਾ ਖਰੜਾ…. ਲੰਡਨ, 20 ਜਨਵਰੀ (ਪੰਜਾਬ ਮੇਲ)- ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਦਾ ਜੰਮਪਲ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਗੈਰਕਾਨੂੰਨੀ ਢੰਗ ਨਾਲ ਯੂ.ਕੇ. ’ਚ ਰਹਿਣ ਅਤੇ ਇਮੀਗ੍ਰੇਸ਼ਨ ਕਾਨੂੰਨ ਦੇ ਦੋਸ਼ਾਂ ਤਹਿਤ ਅਕਤੂਬਰ 2011 ਨੂੰ ਯੂ.ਕੇ…. ਰਾਮਪੁਰਾ ਫੂਲ 20 ਜਨਵਰੀ (ਪੰਜਾਬ ਮੇਲ)-ਆਰ.ਟੀ.ਆਈ. ਐਕਟ 2005 ਤਹਿਤ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਬਣਾਏ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫਤਰ ਵਿੱਚੋਂ ਬਠਿੰਡਾ, 20 ਜਨਵਰੀ (ਪੰਜਾਬ ਮੇਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਅੱਜ ਇਥੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਤੇ ਹਾਊਸ…. ਚਾਰੀਕਾਰ (ਅਫ਼ਗਾਨਿਸਤਾਨ), 20 ਜਨਵਰੀ (ਪੰਜਾਬ ਮੇਲ)-ਨਾਟੋ ਅਧੀਨ ਕੰਮ ਕਰਦੇ ਕੌਮਾਂਤਰੀ ਸੁਰੱਖਿਆ ਸਹਾਇਕ ਬਲ ਦੇ ਬੁਲਾਰੇ ਨੇ ਦੱਸਿਆ ਕਿ ਪੂਰਬੀ ਅਫ਼ਗਾਨਿਸਤਾਨ ’ਚ ਪੈਂਦੇ ਤਾਘਬ ਘਾਟੀ ’ਚ ਇਕ ਅਫ਼ਗਾਨੀ…. ਨਿਊਯਾਰਕ, 20 ਜਨਵਰੀ (ਪੰਜਾਬ ਮੇਲ)-ਸਾਰਿਆਂ ਤੋਂ ਅਲੱਗ-ਥਲੱਗ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਨਮੋਹਨ ਸਿੰਘ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੂੰ…. ਮੁੰਬਈ, 20 ਜਨਵਰੀ (ਪੰਜਾਬ ਮੇਲ) -ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਅਤੇ ਟੈਨਿਸ ਸਟਾਰ ਮਹੇਸ਼ ਭੂਪਤੀ ਦੇ ਘਰ ਅੱਜ ਬੇਟੀ ਦਾ ਜਨਮ ਹੋਇਆ। ਮਹੇਸ਼ ਭੂਪਤੀ ਨੇ ਅਭਿਸ਼ੇਕ ਬੱਚਨ ਦੀ ਤਰ੍ਹਾਂ ਟਵਿਟਰ ’ਤੇ ਆਪਣੀ ਬੇਟੀ ਦੇ…. ਨਵੀਂ ਦਿੱਲੀ, 20 ਜਨਵਰੀ (ਪੰਜਾਬ ਮੇਲ)-ਟੀਮ ਅੰਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਚੋਣਾਂ ਵਾਲੇ ਰਾਜ ਵਿਚ ਯੋਗਾ ਗੁਰੂ ਬਾਬਾ ਰਾਮਦੇਵ ਨਾਲ ਮਿਲ ਕੇ ਪ੍ਰਚਾਰ ਨਹੀਂ ਕਰੇਗੀ। ਟੀਮ ਦੇ ਮੁੱਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਇਹ…. ਜੈਪੁਰ, 20 ਜਨਵਰੀ (ਪੰਜਾਬ ਮੇਲ) -ਪਿਛਲੇ ਕਾਫੀ ਦਿਨਾਂ ਤੋਂ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਵਿਰਾਮ ਦਿੰਦਿਆਂ ਅੱਜ ਭਾਰਤੀ ਮੂਲ ਦੇ ਵਿਸ਼ਵ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਉਹ ਜੈਪੁਰ…. ਲਾਹੌਰ, 20 ਜਨਵਰੀ (ਪੰਜਾਬ ਮੇਲ)- ਪਾਕਿਸਤਾਨੀ ਪੰਜਾਬ ਦੇ ਮੁਲਤਾਨ ਜ਼ਿਲ੍ਹੇ ’ਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਦੋ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ’ਚ ਇਕ ਇਟਲੀ ਅਤੇ ਇਕ ਜਰਮਨ ਦਾ ਰਹਿਣ ਵਾਲਾ ਦੱਸਿਆ…. ਬਰਮਿੰਘਮ, 20 ਜਨਵਰੀ (ਪੰਜਾਬ ਮੇਲ)-ਇਕ ਪੰਜਾਬਣ ਦੁਕਾਨਦਾਰ ਨੇ ਉਸ ਦੀ ਦੁਕਾਨ ਲੁੱਟਣ ਆਏ ਇਕ ਬੰਦੂਕਧਾਰੀ ਨਕਾਬਪੋਸ਼ ਲੁਟੇਰੇ ਨੂੰ ਮੌਪ ਦੇ ਡੰਡੇ ਨਾਲ ਮੁਕਾਬਲਾ ਕਰਕੇ ਭਜਾ ਦਿੱਤਾ ਪਰ ਉਹ ਆਪਣੀ ਇਸ ਕਾਰਵਾਈ…. ਵੈਨਕੂਵਰ, 20 ਜਨਵਰੀ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ’ਚ ਅੱਜ ਕੋਕੀਨ ਸਮਗਲਿੰਗ ਸਾਜ਼ਿਸ਼ ਨਾਲ ਜੁੜੇ ਅਜਿਹੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ, ਜਿਸ ਦੀ ਤਾਰ ਪੱਤਰਕਾਰ ਤਾਰਾ ਸਿੰਘ ਹੇਅਰ… ਚੰਡੀਗੜ੍ਹ, 20 ਜਨਵਰੀ (ਪੰਜਾਬ ਮੇਲ)-30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 21 ਜਨਵਰੀ ਨੂੰ ਪੰਜਾਬ ਆ ਰਹੇ ਹਨ। ਇਸ ਦੌਰਾਨ…. ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)— ਵਸੰਤ ਵਿਹਾਰ ਇਲਾਕੇ ‘ਚ ਸਥਿਤ ਇਕ ਫਾਈਵ ਸਟਾਰ ਹੋਟਲ ਦੇ ਮਸਾਜ ਸੈਂਟਰ ‘ਚ ਐਨ. ਆਰ. ਆਈ. ਮਹਿਲਾ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦਾ ਦੋਸ਼ ਹੈ ਕਿ ਮਸਾਜਰ ਨੇ ਮਸਾਜ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ ਹੈ ਜਦੋਂ ਉਸਨੇ ਇਸਦੀ ਸ਼ਿਕਾਇਤ ਹੋਟਲ ਪ੍ਰਬੰਧਨ ਨੂੰ ਕੀਤੀ ਤਾਂ ਉਸਦੀ ਗੱਲ ਅਣਸੁਣੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਮਾਮਲਾ ਪੁਲਸ ਕੋਲ ਲਿਜਾਣਾ ਪਿਆ। |
10481 Grant Line Road, Suite 175, Elk Grove, California, 95624, USA. 
